Punjab AI

How to useਵਰਤੋਂ ਗਾਈਡ

From first tap to useful answer in four steps.ਪਹਿਲੀ ਟੈਪ ਤੋਂ ਕੰਮ ਦੇ ਜਵਾਬ ਤੱਕ, ਚਾਰ ਕਦਮਾਂ ਵਿੱਚ।

Four stepsਚਾਰ ਕਦਮ

  1. Sign in with GoogleGoogle ਨਾਲ ਸਾਈਨ ਇਨ ਕਰੋ

    Open the chat page and tap the Google button. Only your name, email and photo are used.ਚੈਟ ਪੰਨਾ ਖੋਲ੍ਹੋ ਤੇ Google ਬਟਨ ਦਬਾਓ। ਸਿਰਫ਼ ਤੁਹਾਡਾ ਨਾਮ, ਈਮੇਲ ਤੇ ਫ਼ੋਟੋ ਵਰਤੇ ਜਾਂਦੇ ਹਨ।

  2. Pick your languageਆਪਣੀ ਭਾਸ਼ਾ ਚੁਣੋ

    Use the English / ਪੰਜਾਬੀ switch. It sets the language of the page and the default for answers.English / ਪੰਜਾਬੀ ਸਵਿੱਚ ਵਰਤੋ। ਇਹ ਪੰਨੇ ਦੀ ਭਾਸ਼ਾ ਤੇ ਜਵਾਬਾਂ ਦੀ ਮੂਲ ਭਾਸ਼ਾ ਤੈਅ ਕਰਦਾ ਹੈ।

  3. Type or speakਲਿਖੋ ਜਾਂ ਬੋਲੋ

    Type your question, or tap the microphone and speak. Press Enter to send and Shift+Enter for a new line.ਸਵਾਲ ਲਿਖੋ, ਜਾਂ ਮਾਈਕ ’ਤੇ ਟੈਪ ਕਰਕੇ ਬੋਲੋ। ਭੇਜਣ ਲਈ Enter ਤੇ ਨਵੀਂ ਲਾਈਨ ਲਈ Shift+Enter ਦਬਾਓ।

  4. Read, listen, copyਪੜ੍ਹੋ, ਸੁਣੋ, ਕਾਪੀ ਕਰੋ

    Answers stream in as they are written. Turn on Voice replies to hear them, or use Copy under any answer.ਜਵਾਬ ਲਿਖੇ ਜਾਣ ਦੇ ਨਾਲ ਹੀ ਦਿਸਦੇ ਹਨ। ਸੁਣਨ ਲਈ ਆਵਾਜ਼ ਵਾਲੇ ਜਵਾਬ ਚਾਲੂ ਕਰੋ, ਜਾਂ ਕਿਸੇ ਵੀ ਜਵਾਬ ਹੇਠਾਂ ਕਾਪੀ ਵਰਤੋ।

Things to tryਇਹ ਅਜ਼ਮਾਓ

  • “Write a polite leave letter for my school.”“ਮੇਰੇ ਸਕੂਲ ਲਈ ਛੁੱਟੀ ਦੀ ਸ਼ਿਸ਼ਟ ਚਿੱਠੀ ਲਿਖੋ।”
  • “ਸਰ੍ਹੋਂ ਦਾ ਸਾਗ ਕਿਵੇਂ ਬਣਾਈਏ?”“How do I make sarson da saag?”
  • “Translate this into Punjabi: Please send me the bill.”“ਇਸ ਦਾ ਪੰਜਾਬੀ ਅਨੁਵਾਦ ਕਰੋ: Please send me the bill.”
  • “Explain photosynthesis simply.”“ਪ੍ਰਕਾਸ਼ ਸੰਸਲੇਸ਼ਣ ਸੌਖੇ ਢੰਗ ਨਾਲ ਸਮਝਾਓ।”
  • “ki haal hai? ajj mausam kiwen hai?”“ki haal hai? ajj mausam kiwen hai?”

Tips for better answersਵਧੀਆ ਜਵਾਬਾਂ ਲਈ ਸੁਝਾਅ

  • Be specific. Say who the answer is for, how long it should be and what language you want.ਸਾਫ਼ ਲਿਖੋ। ਦੱਸੋ ਕਿ ਜਵਾਬ ਕਿਸ ਲਈ ਹੈ, ਕਿੰਨਾ ਲੰਮਾ ਹੋਵੇ ਤੇ ਕਿਸ ਭਾਸ਼ਾ ਵਿੱਚ ਚਾਹੀਦਾ ਹੈ।
  • Ask a follow-up. Punjab AI remembers the recent messages of the chat.ਅਗਲਾ ਸਵਾਲ ਪੁੱਛੋ। ਪੰਜਾਬ AI ਚੈਟ ਦੇ ਹਾਲੀਆ ਸੁਨੇਹੇ ਯਾਦ ਰੱਖਦਾ ਹੈ।
  • Start a fresh topic with the New chat button so old messages do not confuse the answer.ਨਵੇਂ ਵਿਸ਼ੇ ਲਈ ਨਵੀਂ ਚੈਟ ਬਟਨ ਵਰਤੋ ਤਾਂ ਜੋ ਪੁਰਾਣੇ ਸੁਨੇਹੇ ਜਵਾਬ ਨੂੰ ਉਲਝਾਉਣ ਨਾ।
  • For health, legal or money questions, always check the answer with a qualified person.ਸਿਹਤ, ਕਾਨੂੰਨ ਜਾਂ ਪੈਸੇ ਦੇ ਸਵਾਲਾਂ ਲਈ ਜਵਾਬ ਕਿਸੇ ਯੋਗ ਮਾਹਰ ਤੋਂ ਜ਼ਰੂਰ ਜਾਂਚ ਲਓ।